Genuine Satikaar of SGGS..is to Read,Understand,Follow, IMBIBE in Daily Life to Transform it towards Gurmatt

 

For Past Few Years, a few self created groups have been carrying on campaigns to remove SGGS from Sikh homes and other premises under pretext of Satikaar/Maryada etc.

ਪਿਛਲੇ ਕੁਝ ਸਾਲਾਂ ਤੋਂ ਕੁਝ ਲੋਕਾਂ ਵੱਲੋਂ ਅਖੌਤੀ ‘ ਸਤਿਕਾਰ ਕਮੇਟੀ ’ ਦੇ ਨਾਂ ਹੇਠ, ਗੁਰੂ ਗ੍ਰੰਥ ਸਾਹਿਬ ਦੇ ਅਦਬ ਦੇ ਨਾਂ ‘ਤੇ, ਸਿੱਖਾਂ ਦੇ ਘਰਾਂ ਵਿਚੋਂ, ਅਖੌਤੀ ਮਰਿਆਦਾ ਨਾ ਨਿਭਾਏ ਜਾਣ ਦੇ ਬਹਾਨੇ ਨਾਲ, ਗੁਰੂ ਗ੍ਰੰਥ ਸਾਹਿਬ ਦੇ ਸਰੂਪ/ਬੀੜਾਂ ਚੁਕੀਆਂ ਜਾ ਰਹੀਆਂ ਹਨ ਜਾਂ ਉਨ੍ਹਾਂ ਨੂੰ ਬੇਇੱਜ਼ਤ ਤੇ ਤੰਗ ਕੀਤਾ ਜਾ ਰਿਹਾ ਹੈ। ਇਹ ਧੱਕੇਸ਼ਾਹੀ ਬੁਰਛਾਗਰਦੀ ਦੀ ਹੱਦ ਤਕ ਜਾ ਪੁੱਜੀ ਹੈ। ਸ਼ੱਕ ਕੀਤਾ ਜਾ ਰਿਹਾ ਹੈ ਕਿ ਇਸ ਦੇ ਪਿੱਛੇ ਇਹ ਸਾਜ਼ਿਸ਼ ਹੈ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੁੰਦੇ ਜਾਣ। 
ਚਾਹੀਦਾ ਤਾਂ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹਰ ਇਕ ਸਿੱਖ ਦੇ ਘਰ ਵਿਚ ਹੋਵੇ। ਭਾਵੇਂ ਉਹ ਕਿਸੇ ਵੀ ਸਾਈਜ਼ ਦਾ ਹੋਵੇ।ਜਾਂ ਉਸ ਦਾ ਕਿਸੇ ਮੁਨਾਸਿਬ ਜਗਹ ‘ਤੇ ਪ੍ਰਕਾਸ਼ ਕੀਤਾ ਜਾਵੇ ਜਾਂ ਫਿਰ ਉਸ ਨੂੰ ਅਦਬ ਨਾਲ ਅਲਮਾਰੀ ਵਿਚ ਰੱਖਿਆ ਹੋਵੇ ਅਤੇ ਜਦੋਂ ਵੀ ਆਸਾਨੀ ਹੋਵੇ ਉਸ ਦਾ ਪ੍ਰਕਾਸ਼ ਅਤੇ ਪਾਠ ਕੀਤਾ ਜਾ ਸਕੇ।

Continue reading “Genuine Satikaar of SGGS..is to Read,Understand,Follow, IMBIBE in Daily Life to Transform it towards Gurmatt”

The Sikh Bulletin March-April 2017 – Focus Malaysia

Sikh Bulletin 3&4 2017